
Gurbani Pothi
Free
Reviews:
374
Category:
Books & reference









Description
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।
ਗੁਰਬਾਣੀ ਪੜੋ
ਗੁਰਬਾਣੀ ਸੁਣੋ
ਗੁਰਬਾਣੀ ਸ਼ੇਅਰ ਕਰੋ।
ਗੁਰਬਾਣੀ ਸਿੱਖ ਗੁਰੂਆਂ ਦੀਆਂ ਰਚਨਾਵਾਂ ਨੂੰ ਕਿਹਾ ਜਾਂਦਾ ਹੈ। ਗੁਰਬਾਣੀ ਸ਼ਬਦ ਦੋ ਸ਼ਬਦਾਂ ਤੋਂ ਬਣਿਆ ਹੈ, ਗੁਰ ਅਤੇ ਬਾਣੀ, ਗੁਰ ਤੋਂ ਭਾਵ ਗੁਰੂ ਹੈ ਅਤੇ ਬਾਣੀ ਤੋਂ ਭਾਵ ਹੈ ਸ਼ਬਦ। ਗੁਰੂ/ਸਤਿਗੁਰੂ ਇਸ ਜੀਵਨ-ਜਾਚ ਦਾ ਚਾਨਣ ਹੈ। ਬਿਨਾ ਚਾਨਣ ਮੁਨਾਰੇ ਦੇ ਜਿਵੇਂ ਕੋਈ ਯਾਤ੍ਰੀ ਭਟਕ ਸਕਦਾ ਹੈ, ਤਿਵੇਂ ਗੁਰੂ ਦੀ ਅਗਵਾਈ ਤੋਂ ਬਿਨਾ ਸਾਧਕ ਵੀ ਵਾਸਤਵਿਕ ਮਾਰਗ ਤੋਂ ਖੁੰਝ ਸਕਦਾ ਹੈ।
- ਅਮਿ੍ਤ ਕੀਰਤਨ ਪੋਥੀ - ਗੁਰਬਾਣੀ ਦੇ ਅਨਮੋਲ ਸ਼ਬਦਾਂ ਦਾ ਇੱਕ ਗ੍ੰਥ ਵੀ ਇਸ ਐਪਲੀਕੇਸ਼ਨ ਵਿੱਚ ਉਪਲਬਦ ਹੈ।
V 1.1.0
-
Sri Guru Granth Sahib Ji
-
Sri Dasm Granth Sahib Ji
-
35 Bani (Nitnem, Sukhmani Sahib, etc)
- AMRIT KIRTAN
- 9 Radio Channels including HARIMANDIR SAHIB
- Listen & Download Banis
-
Share Gurbani on FB, WhatsApp, Email, MMS, etc
-
Gurbani Books/ Janam Sakhis/ Steek etc.
-
Bani in English, Hindi, Urdu
- Vaara Bhai Gurdaas Ji
- Kabit Bhai Gurdaas ji
Note: If any mistake found plz send me message to correct it.
Product ID:
9NBLGGH1104F
Release date:
2014-11-04
Last update:
2019-01-29